Wednesday, 21 October 2009

ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ!
ਅਸੀ ਬਂਦੇ ਹਾਂ ਨਵਾਬੀ ਜਿਵੇਂ ਫੁੱਲ ਕੌਈ ਗੁਲਾਬੀ,
ਸਾਨੂਂ ਕਹਿਂਦੇ ਨੇ ਪਂਜਾਬੀ ਸਾਰਾ ਜੱਗ ਜਾਨਦਾ,
ਅਸੀ ਜਿਥੇ ਕਿਤੇ ਜਾਇਏ ਢਾਕ ਆਪਣੀ ਜਮਾਈਏ,
ਰੋਟੀ ਰੋਬ ਨਾਲ ਖਾਇਏ ਸਾਰਾ ਜੱਗ ਜਾਨਦਾ
ਲਾਇਏ ਜਨਮਾਂ ਤੱਕ ਯਾਰੀ, ਯਾਰੀ ਜਾਨ ਤੋ ਪਿਆਰੀ
ਨਾ ਕਰੀਏ ਗੱਦਾਰੀ ਸਾਰਾ ਜੱਗ ਜਾਨਦਾ

No comments:

Post a Comment