
ਗੀਤ ਪਿਆਰ ਵਾਲੇ ਗਾਉਦੇਂ ਰਹਿੰਦੇ ਹਾ,
ਯਾਰਾ ਪਿੱਛੇ ਫੱਟ ਹਜਾਰ ਸਹਿੰਦੇ ਹਾ,
ਜੱਟ ਦੀ ਤੂ ਜਾਨ ਸੂਲੀ ਟੰਗੀ ਰੱਖੀ ਏ,
ਤੈਨੂੰ ਆਪਣੀ ਬਣਾਉਣਾ ਗੱਲ ਪੱਕੀ ਰੱਖੀ ਏ,
ਜੱਸ ਦੀ ਮਸਤ ਮਲੰਗਾ ਵਾਲੀ ਟੋਲੀ,
ਤੂ ਵੀ ਇਹਦੇ ਵਿੱਚ ਰਲ ਸੋਹਣੀ ਏ,
ਯਾਰੀ ਭੰਗਲਾ ਵਾਲੇ ਨਾਲ ਲਾ ਲਾ,
ਤੇਰੇ ਕੱਢ ਦਊਗਾ ਸਾਰੇ ਵਲ ਸੋਹਣੀ ਏ......
ਨਵੇਂ ਤੇ ਵਧੀਆ ਦਿਲਕਸ਼ ਸ਼ੇਅਰਾਂ ਨੂੰ ਇੱਥੋਂ ਪੜ੍ਹੋ ਜੀ,ਤੇ ਕਾਪੀ ਕਰੋ ਜੀ,ਤੇ ਲੋਕਾਂ ਨੂੰ ਸਕਰੈਪ ਕਰੋ ਜੀ...ਨੋਟ---ਹਰ ਰੋਜ ਨਵੇ ਸ਼ੇਅਰ ਪਾਏ ਜਾਂਦੇ ਹਂਨ...(kanwar)
No comments:
Post a Comment