ਲੋਕੀਂ ਏਵੇਂ ਸਾਥੋਂ ਘਬਰਾ ਜਾਂਦੇ
ਅਣਖ ਨਾਲ ਰਹਿਣ ਦਾ ਸ਼ੋਂਕ ਸਾਡਾ ,
ਲੋਕੀਂ ਗਲ਼ਤ ਅੰਦਾਜ਼ੇ ਲਾ ਜਾਂਦੇ.
ਸਾਨੂੰ ਚੁਸਤ ਚਲਾਕੀ ਨਹੀਂ ਆਉਂਦੀ ,
ਜੋ ਕਹਿੰਦਾ ਕਰ ਕੇ ਦਿਖ਼ਾ ਜਾਂਦੇ
ਅਸੀਂ ਪੜੇ ਹੋਏ ਯਾਰੋ "AMRITSAR" ਦੇ,
ਸਾਨੂੰ ਕਹਿੰਦੇ ਕਹਾਉਂਦੇ ਵੀ ਫਤਿਹ
ਬੁਲਾ ਜਾਂਦੇ "
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇੇ ,
ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ
No comments:
Post a Comment