Sunday, 3 October 2010

ਮੈ ਤੌੜ ਲੈਂਦਾ ਜੇ ਤੰੂ ਗੁਲਾਬ ਹੁੰਦੀ, ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ, ਮੈ ਨੀਂਦ ਕਦੇ ਨਾ ਤੌੜਦਾ ਜੇ ਤੂੰ ਖੁਅਾਬ ਹੁੰਦੀ, ਲੋਕ ਕਿਹੰਦੇ ਨੇ ਕੀ ਮੈ ਸੋਫੀ ਹਾਂ ਪਰ ਪੀ ਲੈਂਦਾ ਜੇ ਤੂੰ ਸਰਾਬ ਹੁੰਦੀ ।

No comments:

Post a Comment