Sunday, 3 October 2010

ਿਮੱਠਾ-ਿਮੱਠਾ ਆਖ ਮਾਏ ਮੈਨੂੰ ਤੂੰ ਬੁਲਾਉਦੀਏ ਰੱਬ ਦੀਏ ਸੂੰਹ ਬੜਾ ਲਾਡ ਲਾੜਾਉਦੀਏ
ਥੱਕੇ ਹਾਰੇ ਨੂੰ ਕੰਮ ਕਰ ਆਏ ਨੂੰ ਿਪਆਰ ਨਾਲ ਬੁਲਾ ਕੇ ਘੁਟ ਗਲ ਨਾਲ ਲਾਉਦੀਏ
ਲੱਥ ਜੇ ਥਾਕੇਮਾ ਸੂਹ ਪਾਕੇ ਤੇਰੇ ਚਰਨਾ ਦੀ ਤੇਰੇ ਸਾਹਾ ਿਵੱਚੋ ਖੁਸ਼ਬੋ ਮਾਮਤਾ ਦੀ ਆਉਦੀਏ
ਆਸੀ ਦੋਵੇ ਜੀ ਦਾਸ ਤੇਰੇ ਚਰਨਾ ਦੇ ਮਾਏ ਕੀ ਦੱਸ ਅੱਗ ਆਸੀ ਨੋਟਾ ਨੂੰ ਲਾਉਣੀਏ
ਦੁਨੀਆ ਿਵੱਚ ਲੱਖਾ ਹੋਣ ਗੇ ਸਵਾਰਗ ਭਾਵੇ ਿਕਹੜਾ ਉਹ ਆਸੀ ਦੇਖੇ
ਪਰ ਮਾਏ ਤੇਰੇੀ ਮਮਤਾ ਦੀ ਛਾ ਉਹਣਾ ਸਾਰੇ ਆ ਸਵਾਰਗਾ ਤੋ ਵੀ ਿਜਆਦਾ ਸੋਹਣੀਏ....

No comments:

Post a Comment